ਸੁਰਭੀ ਜੋਤੀ ਬੋਲਡ ਤੇ ਹੌਟ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ ਜਿਵੇਂ ਹੀ ਉਸ ਦੀ ਹਰ ਲੁੱਕ ਪੋਸਟ ਹੁੰਦੀ ਹੈ ਇਹ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੰਦੀ ਹੈ ਅਦਾਕਾਰਾ ਨੇ ਹਾਲ ਹੀ 'ਚ ਹੋਏ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਸੁਰਭੀ ਜੋਤੀ ਕਾਫੀ ਸਿਜ਼ਲਿੰਗ ਅਤੇ ਗਲੈਮਰਸ ਲੱਗ ਰਹੀ ਹੈ ਅਦਾਕਾਰਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਕਸੀ ਤੇ ਕੂਲ ਲੁੱਕ 'ਚ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਉਹ ਆਪਣੀਆਂ ਤਸਵੀਰਾਂ ਨਾਲ ਅਕਸਰ ਇੰਟਰਨੈੱਟ ਦਾ ਪਾਰਾ ਹਾਈ ਕਰਦੀ ਰਹਿੰਦੀ ਹੈ ਸੁਰਭੀ ਨੇ ਲੇਟੈਸਟ ਤਸਵੀਰਾਂ 'ਚ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਕੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ ਇਨ੍ਹਾਂ ਤਸਵੀਰਾਂ 'ਚ ਸੁਰਭੀ ਜੋਤੀ ਖੂਬਸੂਰਤ ਮੁਸਕਾਨ ਦਿੰਦੀ ਨਜ਼ਰ ਆ ਰਹੀ ਹੈ ਉਸਨੇ ਆਪਣੇ ਇਸ ਲੁੱਕ ਨੂੰ ਚਾਰ ਚੰਨ ਲਗਾਣ ਲਈ ਵਾਲਾਂ ਨੂੰ ਸਟਾਈਲ ਕਰਕੇ ਨਿਊਡ ਮੇਕਅੱਪ ਕੀਤਾ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਸੁਰਭੀ ਜੋਤੀ ਨੇ ਸਫੇਦ ਰੰਗ ਦਾ ਨੈੱਟ ਲੁੱਕ ਟਾਪ ਪਾਇਆ ਹੋਇਆ ਹੈ