ਸੁਰਭੀ ਜੋਤੀ ਗਲੈਮਰਸ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਹੈ ਉਸ ਦਾ ਹਰ ਲੁੱਕ ਇੰਟਰਨੈੱਟ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ ਸੁਰਭੀ ਜੋਤੀ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ ਫੈਨਜ਼ ਸੁਰਭੀ ਜੋਤੀ ਦੀ ਡਰੈਸਿੰਗ ਸੈਂਸ ਨੂੰ ਕਾਫੀ ਪਸੰਦ ਕਰਦੇ ਹਨ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਬੇਹੱਦ ਬੋਲਡ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਬਲੈਕ ਕਲਰ ਦੀ ਬਾਡੀ ਫਿੱਟ ਡਰੈੱਸ ਪਾਈ ਹੋਈ ਹੈ ਸੁਰਭੀ ਜੋਤੀ ਆਪਣੇ ਬੋਲਡ ਤੇ ਐਥਨਿਕ ਲੁੱਕ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੰਦੀ ਹੈ ਸੁਰਭੀ ਜੋਤੀ ਨੇ ਸੋਫੇ 'ਤੇ ਬੈਠ ਕੇ ਬਹੁਤ ਹੀ ਸਿਜ਼ਲਿੰਗ ਅੰਦਾਜ਼ 'ਚ ਪੋਜ਼ ਦਿੱਤੇ ਹਨ ਹਾਈ ਪੋਨੀਟੇਲ, ਹਾਈ ਹੀਲ ਤੇ ਹਲਕੇ ਮੇਕਅਪ 'ਚ ਸੁਰਭੀ ਕਾਫੀ ਖੂਬਸੂਰਤ ਲਗ ਰਿਹਾ ਹੈ