ਸਵਰਾ ਭਾਸਕਰ ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ



ਸਵਰਾ ਨੇ ਆਪਣੀ ਸਕੂਲ ਦੀ ਪੜ੍ਹਾਈ ਸਰਦਾਰ ਪਟੇਲ ਵਿਦਿਆਲਿਆ, ਨਵੀਂ ਦਿੱਲੀ ਤੋਂ ਪੂਰੀ ਕੀਤੀ



ਉਸਨੇ ਗ੍ਰੈਜੂਏਸ਼ਨ ਲਈ ਜਵਾਹਰ ਲਾਲ ਯੂਨੀਵਰਸਿਟੀ ਨਵੀਂ ਦਿੱਲੀ ਵਿੱਚ ਦਾਖਲਾ ਲਿਆ



ਅਭਿਨੇਤਰੀ ਸਵਰਾ ਨੇ ਗ੍ਰੈਜੂਏਸ਼ਨ ਵਿੱਚ ਅੰਗਰੇਜ਼ੀ ਲਿਟਰੇਚਰ ਦਾ ਵਿਸ਼ਾ ਚੁਣਿਆ



ਕਾਲਜ ਦੇ ਦਿਨਾਂ ਦੌਰਾਨ ਸਵਰਾ ਸਮਾਜਿਕ ਮੁੱਦਿਆਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ



ਇਸੇ ਲਈ ਉਸ ਨੇ ਮਾਸਟਰਜ਼ ਵਿਚ ਸਮਾਜ ਸ਼ਾਸਤਰ ਨੂੰ ਵਿਸ਼ੇ ਵਜੋਂ ਚੁਣਿਆ



ਸਵਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਬਾਲੀਵੁੱਡ ਫਿਲਮ 'ਗੁਜ਼ਾਰਿਸ਼' ਨਾਲ ਕੀਤੀ ਸੀ।



ਸਵਰਾ ਭਾਸਕਰ ਫਿਲਮ 'ਤਨੂ ਵੈਡਸ ਮਨੂ' 'ਚ ਆਪਣੇ ਕਿਰਦਾਰ ਨਾਲ ਮਸ਼ਹੂਰ ਹੋਈ



ਅਭਿਨੇਤਰੀ ਹੋਣ ਦੇ ਨਾਲ-ਨਾਲ ਉਹ ਇੱਕ ਸਮਾਜਿਕ ਕਾਰਕੁਨ ਵੀ ਹੈ



ਸਵਰਾ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ