ਭੱਜਦੌੜ ਭਰੀ ਜ਼ਿੰਦਗੀ ਵਿੱਚ ਡਿਪਰੈਸ਼ਨ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਹੀ ਇਸ ਦੇ ਸ਼ਿਕਾਰ ਹੁੰਦੇ ਹਨ ਡਿਪਰੈਸ਼ਨ ਹੋਣ ਨਾਲ ਕੁਝ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਇਨ੍ਹਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਹਮੇਸ਼ਾ ਉਦਾਸ ਰਹਿਣਾ ਮਨ ‘ਤੇ ਬੋਝ ਰਹਿਣਾ ਕੋਈ ਵੀ ਕੰਮ ਕਰਨ ਵਿੱਚ ਮਨ ਨਾ ਲੱਗਣਾ ਆਪਣੀ ਇਮੋਸ਼ਨਸ ਨੂੰ ਲੁਕਾ ਕੇ ਰੱਖਣਾ ਨੈਗੇਟਿਵ ਸੋਚ ਰੱਖਣਾ ਅਜਿਹੇ ਲੱਛਣਾਂ ਨੂੰ ਹਿਡਨ ਡਿਪਰੈਸ਼ਨ ਕਹਿੰਦੇ ਹਨ