ਅਭਿਨੇਤਰੀ ਤੱਬੂ ਨੇ ਅਜੇ ਤੱਕ ਨਹੀਂ ਕਰਵਾਇਆ ਵਿਆਹ।

ਇਸ ਦਾ ਕਾਰਨ ਉਸ ਦੇ ਕੋ-ਸਟਾਰ ਅਜੇ ਦੇਵਗਨ ਹਨ।



ਦੋਵਾਂ ਨੇ ਕਈ ਬਲਾਕਬਸਟਰਾਂ ਵਿੱਚ ਇਕੱਠੇ ਕੰਮ ਕੀਤਾ ਹੈ।

ਤੱਬੂ ਨੇ ਖੁਲਾਸਾ ਕੀਤਾ ਅਜੇ ਦੇਵਗਨ ਉਸ ਦੇ ਕਰੀਬੀ ਦੋਸਤਾਂ ਵਿੱਚੋਂ ਇੱਕ ਸੀ।

ਉਹ ਤੱਬੂ ਦੇ ਚਚੇਰੇ ਭਰਾ ਸਮੀਰ ਆਰੀਆ ਦਾ ਗੁਆਂਢੀ ਤੇ ਕਰੀਬੀ ਦੋਸਤ ਸੀ।

ਜਦੋਂ ਮੈਂ ਛੋਟੀ ਸੀ ਤਾਂ ਸਮੀਰ ਤੇ ਅਜੇ ਮੇਰੀ ਜਾਸੂਸੀ ਕਰਦੇ ਸਨ।

ਮੇਰੇ ਨਾਲ ਗੱਲ ਕਰਨ ਵਾਲੇ ਲੜਕਿਆਂ ਨੂੰ ਕੁੱਟਣ ਦੀ ਧਮਕੀ ਦਿੰਦੇ ਸਨ।

ਉਨ੍ਹਾਂ ਨੇ ਕਿਹਾ, ''ਜੇ ਕੋਈ ਅਜਿਹਾ ਹੈ, ਜਿਸ 'ਤੇ ਮੈਂ ਭਰੋਸਾ ਕਰ ਸਕਦੀ ਹਾਂ।

ਅਸੀਂ ਇੱਕ ਵਿਲੱਖਣ ਰਿਸ਼ਤਾ ਅਤੇ ਬਿਨਾਂ ਸ਼ਰਤ ਪਿਆਰ ਸਾਂਝਾ ਕਰਦੇ ਹਾਂ।

ਅਜੇ ਉਨ੍ਹਾਂ ਨੂੰ ਕਦੇ ਵੀ ਵਿਆਹ ਕਰਨ ਅਤੇ ਘਰ ਵਸਾਉਣ ਲਈ ਨਹੀਂ ਕਹੇਗਾ।