ਬਾਲੀਵੁੱਡ ਦੇ ਨਾਲ ਤਮੰਨਾ ਭਾਟੀਆ ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ

ਤਮੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਅਦਾਕਾਰਾ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਤਮੰਨਾ ਭਾਟੀਆ ਨੇ ਇੰਸਟਾਗ੍ਰਾਮ 'ਤੇ ਆਪਣਾ ਬੋਲਡ ਲੁੱਕ ਸ਼ੇਅਰ ਕੀਤਾ ਹੈ

ਤਮੰਨਾ ਭਾਟੀਆ ਨੇ ਰੈੱਡ ਕਲਰ ਦੇ ਸ਼ਿਮਰੀ ਆਊਟਫਿਟ 'ਚ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਤਸਵੀਰਾਂ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ, ਉਸ ਦਾ ਤਾਜ਼ਾ ਲੁੱਕ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਿਹਾ ਹੈ

ਤਸਵੀਰਾਂ 'ਚ ਤਮੰਨਾ ਦੇ ਕਿਲਰ ਸਟਾਈਲ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਦਾਕਾਰਾ ਨੇ ਸਟਾਈਲਿਸ਼ ਡਰੈੱਸ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦੇ ਕੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ

ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੇਲਰ' ਨੂੰ ਲੈ ਕੇ ਸੁਰਖੀਆਂ 'ਚ ਹੈ

ਉਨ੍ਹਾਂ ਨੇ ਫਿਲਮ ਦੇ ਆਡੀਓ ਲਾਂਚ ਈਵੈਂਟ ਦੇ ਮੌਕੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ