ਸਾਊਥ ਦੀ ਮਸ਼ਹੂਰ ਅਭਿਨੇਤਰੀ ਤਮੰਨਾ ਭਾਟੀਆ ਹਮੇਸ਼ਾ ਆਪਣੀ ਖੂਬਸੂਰਤੀ ਅਤੇ ਗਲੈਮਰਸ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ

ਤਮੰਨਾ ਦਾ ਨਾਂ ਸਾਊਥ ਦੀ ਟਾਪ ਅਦਾਕਾਰਾ ਦੀ ਲਿਸਟ 'ਚ ਸ਼ਾਮਲ ਹੈ

ਤਮੰਨਾ ਨੇ ਸਾਊਥ 'ਚ ਇਕ ਤੋਂ ਵੱਧ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ

ਤਮੰਨਾ ਨੇ ਫਿਲਮ ਬਾਹੂਬਲੀ ਪਾਰਟ ਵਨ ਵਿੱਚ ਕਾਫੀ ਤਾਰੀਫਾਂ ਹਾਸਲ ਕੀਤੀਆਂ ਸਨ

ਤਮੰਨਾ ਨੇ ਫਿਲਮ ਬਾਹੂਬਲੀ ਪਾਰਟ ਵਨ ਵਿੱਚ ਕਾਫੀ ਤਾਰੀਫਾਂ ਹਾਸਲ ਕੀਤੀਆਂ ਸਨ

ਤਮੰਨਾ ਭਾਟੀਆ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਤਮੰਨਾ ਭਾਟੀਆ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਤਮੰਨਾ ਭਾਟੀਆ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਤਮੰਨਾ ਭਾਟੀਆ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਨ੍ਹਾਂ 'ਚ ਉਸ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ

ਮੰਨਾ ਫਰੰਟ ਓਪਨ ਫਿਸ਼ ਕੱਟ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ

ਮੰਨਾ ਫਰੰਟ ਓਪਨ ਫਿਸ਼ ਕੱਟ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ