ਤਾਪਸੀ ਪੰਨੂ ਨੇ ਆਪਣੇ ਇੰਸਟਾ ਹੈਂਡਲ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ ਕੁਝ ਤਸਵੀਰਾਂ 'ਚ ਤਾਪਸੀ ਪੰਨੂ ਨੇ ਬਾਥਰੂਮ 'ਚ ਪੋਜ਼ ਦਿੱਤੇ ਇਸ ਦੌਰਾਨ ਉਹ ਸ਼ਾਰਟ ਡਰੈੱਸ 'ਚ ਕਾਫੀ ਸ਼ਾਨਦਾਰ ਲੱਗ ਰਹੀ ਸੀ ਤਾਪਸੀ ਛੋਟੀ ਚਮੜੇ ਦੀ ਸਕਰਟ ਪਹਿਨੀ ਸੀ ਤੇ ਇਸਨੂੰ ਸਫੈਦ ਟੌਪ ਨਾਲ ਸਟਾਈਲ ਕੀਤਾ ਸੀ ਉੱਚੀ ਅੱਡੀ, ਪੋਨੀਟੇਲ ਅਤੇ ਘੱਟੋ-ਘੱਟ ਮੇਕਅਪ ਨਾਲ ਸ਼ਾਨਦਾਰ ਲੱਗ ਰਹੀ ਹੈ ਤਾਪਸੀ ਸਾੜੀ 'ਚ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਲਾਲ ਡਰੈੱਸ 'ਚ ਤਾਪਸੀ ਸਾਰਿਆਂ ਦਾ ਧਿਆਨ ਅਕਰਸ਼ਿਤ ਕਰ ਰਹੀ ਹੈ ਤਾਪਸੀ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ ਕਾਲੀ ਥਾਈ ਸਲਿੱਟ 'ਚ ਤਾਪਸੀ ਕਿਸੇ ਤੋਂ ਘੱਟ ਨਹੀਂ ਲੱਗ ਰਹੀ ਤਾਪਸੀ ਜਲਦ ਹੀ ਸ਼ਾਬਾਸ ਮਿੱਠੂ 'ਚ ਨਜ਼ਰ ਆਵੇਗੀ