ਬੌਲੀਵੁੱਡ ਦੀਆਂ ਸਟਨਿੰਗ ਅਦਾਕਾਰਾਂ 'ਚੋਂ ਇੱਕ ਹੈ ਤਾਰਾ ਸੁਤਰੀਆ

ਕੁਝ ਖਾਸ ਟਿਪਸ ਹਨ ਤਾਰਾ ਦੀ ਗਲੋਇੰਗ ਸਕਿੱਨ ਦਾ ਰਾਜ

ਹੋਮਮੇਡ ਫੇਸਪੈਕ ਦੀ ਵਰਤੋਂ ਕਰਕੇ ਸ਼ਾਈਨ ਕਰਦੀ ਹੈ ਤਾਰਾ

ਦਹੀਂ, ਵੇਸਣ ਅਤੇ ਲਾਈਮ ਨੂੰ ਮਿਕਸ ਕਰਕੇ ਹਫਤੇ 'ਚ ਇੱਕ ਵਾਰ ਕਰਦੀ ਹੈ ਇਸਤੇਮਾਲ

ਹੈਲਦੀ ਖਾਣ-ਪੀਣ ਅਤੇ ਜੂਸ ਦੇ ਸੇਵਨ ਨਾਲ ਤਾਰਾ ਦੀ ਸਕਿੱਨ ਕਰਦੀ ਹੈ ਗਲੋ

ਬਿਊਟੀ ਸੀਰਪ ਲੈਣਾ ਕਦੇ ਨਹੀਂ ਭੁੱਲਦੀ ਤਾਰਾ

ਕਲੀਨਿੰਗ, ਟੋਨਿੰਗ, ਮੌਸਚੁਰਾਈਜ਼ਿੰਗ ਦਾ ਧਿਆਨ ਰੱਖਦੀ ਹੈ ਤਾਰਾ



ਆਈਸ ਕੋਲਡ ਵਾਟਰ ਨੂੰ ਸ਼ੂਟ 'ਤੇ ਜਾਣ ਤੋਂ ਪਹਿਲਾਂ ਤਾਰਾ ਚਿਹਰੇ 'ਤੇ ਕਰਦੇ ਹਨ ਅਪਲਾਈ

99 ਫੀਸਦ ਨਿਆਸਿਨਮਾਈਡ ਵਾਲੀ ਕ੍ਰੀਮ ਦਾ ਇਸਤੇਮਾਲ ਕਰਦੀ ਹੈ ਤਾਰਾ

ਚਿਹਰੇ ਨੂੰ ਹਾਈਡ੍ਰੇਟ ਰੱਖਣ ਲਈ ਸੀਰਮ ਵੀ ਕਰਦੀ ਹੈ ਯੂਜ਼