ਪਾਰਟੀ 'ਚ ਹਰ ਕੁੜੀ ਬੋਲਡ ਲੁੱਕ ਅਪਣਾਉਂਦੀ ਹੈ। ਪਰ ਕਈ ਵਾਰ ਅਸੀਂ ਉਲਝਣ ਵਿਚ ਪੈ ਜਾਂਦੇ ਹਾਂ ਕਿ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਹੈ ਜਾਂ ਕਿਸ ਤਰ੍ਹਾਂ ਦਾ ਮੇਕਅੱਪ ਕਰਨਾ ਹੈ।