Hasin Jahan And Mohammed Shami: ਮੁਹੰਮਦ ਸ਼ਮੀ (Mohammed Shami) ਦੀ ਪਤਨੀ ਹਸੀਨ ਜਹਾਂ (Hasin Jahan) ਹਮੇਸ਼ਾ ਆਪਣੇ ਬਿਆਨਾਂ ਅਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਮੁਹੰਮਦ ਸ਼ਮੀ (Mohammed Shami) ਦੀ ਪਤਨੀ ਹਸੀਨ ਜਹਾਂ ਹਮੇਸ਼ਾ ਆਪਣੇ ਬਿਆਨਾਂ ਅਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਸੀਨ ਜਹਾਂ ਇਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ।

ਇਸ ਵਾਰ ਉਨ੍ਹਾਂ ਨੇ ਰੇਲਵੇ ਟਿਕਟ ਚੈਕਿੰਗ ਸਟਾਫ 'ਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਾਏ ਹਨ।

ਮੁਹੰਮਦ ਸ਼ਮੀ (Mohammed Shami) ਅਤੇ ਹਸੀਨ ਜਹਾਂ ਦਾ ਵਿਆਹ 7 ਅਪ੍ਰੈਲ 2014 ਨੂੰ ਹੋਇਆ ਸੀ। ਦੱਸ ਦੇਈਏ ਕਿ ਦੋਵਾਂ ਵਿਚਾਲੇ ਅਜੇ ਤੱਕ ਕੋਈ ਤਲਾਕ ਨਹੀਂ ਹੋਇਆ ਹੈ ਪਰ ਦੋਵੇਂ ਵੱਖ-ਵੱਖ ਰਹਿੰਦੇ ਹਨ।

ਮੁਹੰਮਦ ਸ਼ਮੀ ਇਸ ਸਮੇਂ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਅਹਿਮ ਹਿੱਸਾ ਹਨ।

ਉਹ ਟੀਮ ਇੰਡੀਆ ਲਈ ਹੁਣ ਤੱਕ 60 ਟੈਸਟ ਮੈਚ, 82 ਵਨਡੇ ਅਤੇ 17 ਟੀ-20 ਮੈਚ ਖੇਡ ਚੁੱਕੇ ਹਨ।