IND vs AUS, 4th Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਡਰਾਅ ਰਿਹਾ। ਅਹਿਮਦਾਬਾਦ 'ਚ ਖੇਡੇ ਗਏ ਇਸ ਮੈਚ 'ਚ ਪੂਰੇ 5 ਦਿਨਾਂ 'ਚ ਸਿਰਫ 22 ਵਿਕਟਾਂ ਹੀ ਡਿੱਗੀਆਂ।