Airtel ਨੇ 3 ਮਹੀਨੇ ਬਾਅਦ 299 ਰੁਪਏ ਵਾਲਾ ਪੁਰਾਣਾ ਰੀਚਾਰਜ ਪਲਾਨ ਮੁੜ ਸ਼ੁਰੂ ਕੀਤਾ।

Published by: ਸ਼ੰਕਰ ਦਾਸ

ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੋਵੇਗੀ।

Published by: ਸ਼ੰਕਰ ਦਾਸ

ਗਾਹਕਾਂ ਨੂੰ ਹਰ ਰੋਜ਼ 1GB ਹਾਈ-ਸਪੀਡ ਡਾਟਾ ਮਿਲੇਗਾ।

Published by: ਸ਼ੰਕਰ ਦਾਸ

ਪਹਿਲਾਂ ਇਸ ਪਲਾਨ ਵਿੱਚ ਰੋਜ਼ਾਨਾ 1.5GB ਡਾਟਾ ਮਿਲਦਾ ਸੀ।

Published by: ਸ਼ੰਕਰ ਦਾਸ

ਹੁਣ ਗਾਹਕਾਂ ਨੂੰ ਹਰ ਦਿਨ 500MB ਡਾਟਾ ਘੱਟ ਮਿਲੇਗਾ।

Published by: ਸ਼ੰਕਰ ਦਾਸ

ਪੂਰੇ 28 ਦਿਨਾਂ ਵਿੱਚ ਕੁੱਲ 28GB ਡਾਟਾ ਮਿਲੇਗਾ।

Published by: ਸ਼ੰਕਰ ਦਾਸ

ਪਲਾਨ ਵਿੱਚ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਹੈ।

Published by: ਸ਼ੰਕਰ ਦਾਸ

ਹਰ ਰੋਜ਼ 100 SMS ਵੀ ਮੁਫ਼ਤ ਮਿਲਣਗੇ।

Published by: ਸ਼ੰਕਰ ਦਾਸ

ਪਹਿਲਾਂ 299 ਰੁਪਏ ਵਾਲਾ ਪਲਾਨ ਬੰਦ ਹੋਣ ਤੋਂ ਬਾਅਦ 349 ਰੁਪਏ ਵਾਲਾ ਪਲਾਨ ਮੁੱਖ ਵਿਕਲਪ ਬਣਿਆ ਸੀ।

Published by: ਸ਼ੰਕਰ ਦਾਸ

ਕੰਪਨੀ ਵੱਲੋਂ ਪਲਾਨ ਮੁੜ ਸ਼ੁਰੂ ਕਰਨ ਨੂੰ ਗਾਹਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ।

Published by: ਸ਼ੰਕਰ ਦਾਸ