ਏਅਰਟੈਲ ਕੋਲ ਕਈ ਪ੍ਰੀਪੇਡ ਰੀਚਾਰਜ ਪਲਾਨ ਮੌਜੂਦ ਹਨ, ਜੋ ਵੱਖ-ਵੱਖ ਫਾਇਦਿਆਂ ਨਾਲ ਆਉਂਦੇ ਹਨ।

Published by: ਸ਼ੰਕਰ ਦਾਸ

ਏਅਰਟੈਲ ਕੋਲ 199 ਰੁਪਏ ਦਾ ਰੀਚਾਰਜ ਪਲਾਨ ਹੈ। ਇਸ ਵਿੱਚ ਯੂਜ਼ਰਜ਼ ਨੂੰ ਕਈ ਫਾਇਦੇ ਮਿਲਦੇ ਹਨ।

Published by: ਸ਼ੰਕਰ ਦਾਸ

ਏਅਰਟੈਲ ਦੇ 199 ਰੁਪਏ ਵਾਲੇ ਰੀਚਾਰਜ ਪਲਾਨ ਵਿੱਚ ਯੂਜ਼ਰਜ਼ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ।

Published by: ਸ਼ੰਕਰ ਦਾਸ

ਇਸ ਪਲਾਨ ਵਿੱਚ ਯੂਜ਼ਰਜ਼ ਨੂੰ ਪੂਰੇ 28 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।

Published by: ਸ਼ੰਕਰ ਦਾਸ

ਏਅਰਟੈਲ ਦੇ 199 ਰੁਪਏ ਵਾਲੇ ਪਲਾਨ ਤਹਿਤ ਕੁੱਲ 2GB ਡਾਟਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੋਰ ਵੀ ਕਈ ਫਾਇਦੇ ਮਿਲਦੇ ਹਨ।

Published by: ਸ਼ੰਕਰ ਦਾਸ

ਇਸ ਪਲਾਨ ਵਿੱਚ ਹਰ ਰੋਜ਼ 100 SMS ਮਿਲਦੇ ਹਨ, ਜੋ ਕਮਿਊਨੀਕੇਸ਼ਨ ਲਈ ਕਾਫ਼ੀ ਮਦਦਗਾਰ ਹਨ।

Published by: ਸ਼ੰਕਰ ਦਾਸ

ਏਅਰਟੈਲ ਦੇ ਇਸ ਰੀਚਾਰਜ ਦੇ ਨਾਲ 12 ਮਹੀਨਿਆਂ ਲਈ Adobe Express Premium ਦਾ ਸਪੋਰਟ ਵੀ ਮਿਲਦਾ ਹੈ। ਇਹ ਸਰਵਿਸ ਮੁਫ਼ਤ ਦਿੱਤੀ ਜਾਂਦੀ ਹੈ, ਜਿਸ ਦੀ ਕੀਮਤ ਲਗਭਗ 4 ਹਜ਼ਾਰ ਰੁਪਏ ਦੱਸੀ ਗਈ ਹੈ।

Published by: ਸ਼ੰਕਰ ਦਾਸ

ਇਸ ਰੀਚਾਰਜ ਪਲਾਨ ਦੇ ਨਾਲ Airtel Xstream Play ਦਾ ਸਪੋਰਟ ਵੀ ਮਿਲਦਾ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਫ਼ਿਲਮਾਂ ਅਤੇ ਸ਼ੋਅ ਆਦਿ ਦੇਖ ਸਕਦੇ ਹਨ।

Published by: ਸ਼ੰਕਰ ਦਾਸ

ਇਸ ਤੋਂ ਇਲਾਵਾ ਏਅਰਟੈਲ ਦੇ ਰੀਚਾਰਜ ਦੇ ਨਾਲ 30 ਦਿਨਾਂ ਲਈ ਮੁਫ਼ਤ ਹੋਲੋਟਿਊਨਜ਼ (HelloTunes) ਦੀ ਸੁਵਿਧਾ ਵੀ ਮਿਲੇਗੀ।

Published by: ਸ਼ੰਕਰ ਦਾਸ