Bajaj Auto 18 ਜੂਨ 2024 ਨੂੰ ਦੁਨੀਆਂ ਦੀ ਪਹਿਲੀ CNG Bike ਕਰੇਗੀ ਲਾਂਚ



ਲਗਭਗ 100-125 CC ਦੀ ਹੋਵੇਗੀ Bike



ਬਾਈਕ ਨੂੰ ਸਿੰਗਲ-ਚੈਨਲ ABS ਨਾਲ ਲੈਸ ਕੀਤਾ ਜਾ ਸੱਕਦਾ ਹੈ



ਬਰੂਜ਼ਰ ਹੋ ਸੱਕਦਾ ਹੈ ਬਾਈਕ ਦਾ ਨਾਂ



ਟੈਸਟ ਬਾਈਕ ਨੂੰ ਡਿਸਕ ਬ੍ਰੇਕ ਸੈੱਟਅੱਪ ਨਾਲ ਦੇਖਿਆ ਗਿਆ ਸੀ



ਪਹਿਲੀ ਬਜਾਜ CNG ਬਾਈਕ ਹੋਰ CNG ਮਾਡਲਾਂ ਲਈ ਬਣਾਏਗੀ ਰਾਹ