ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।



ਲਗਾਤਾਰ ਫ਼ੋਨ ਦੀ ਵਰਤੋਂ ਨਾਲ ਸਮਾਰਟਫ਼ੋਨ ਵਿਜ਼ਨ ਸਿੰਡਰੋਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਉਸ ਨੂੰ ਇਸ ਕਾਰਨ ਫੋਨ ਦੀ ਸਕਰੀਨ ਤੋਂ ਇਲਾਵਾ ਹੋਰ ਚੀਜ਼ਾਂ ਨੂੰ ਦੇਖਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ



ਯਾਨੀ ਕਿ ਉਹ ਕਿਸੇ ਹੋਰ ਵਸਤੂ 'ਤੇ ਧਿਆਨ ਦੇਣ ਵਿੱਚ ਅਸਮਰੱਥ ਹੁੰਦਾ ਹੈ।



ਇਸ ਨਾਲ ਅੱਖਾਂ 'ਤੇ ਦਬਾਅ ਪੈਂਦਾ ਹੈ



ਗਰਦਨ ਅਤੇ ਮੋਢਿਆਂ ਵਿੱਚ ਦਰਦ ਹੁੰਦਾ ਹੈ। ਸਿਰ ਦਰਦ ਹੋ ਸਕਦਾ ਹੈ



ਅੱਖਾਂ ਵਿੱਚ ਖੁਸ਼ਕੀ ਆਉਣ ਲੱਗਦੀ ਹੈ।



ਇਸ ਦਾ ਸਭ ਤੋਂ ਵੱਧ ਅਸਰ ਅੱਖਾਂ ਦੇ ਫੋਕਸ 'ਤੇ ਪੈਂਦਾ ਹੈ ਕਿਉਂਕਿ ਇਸ ਤੋਂ ਬਾਅਦ ਅੱਖਾਂ ਹੋਰ ਚੀਜ਼ਾਂ 'ਤੇ ਬਿਹਤਰ ਧਿਆਨ ਨਹੀਂ ਦੇ ਪਾਉਂਦੀਆਂ।



ਬਚਾਅ ਦੇ ਤਰੀਕੇ:
-ਫੋਨ ਦਾ ਸਕ੍ਰੀਨ ਸਮਾਂ ਘਟਾਓ।



ਜੇਕਰ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਫ਼ੋਨ ਨੂੰ ਪਾਸੇ ਰੱਖ ਦਿਓ।