iPhone ਪ੍ਰੇਮੀਆਂ ਲਈ ਖੁਸ਼ਖਬਰੀ ! Flipkart 'ਤੇ ਆ ਰਹੀ ਹੈ ਵੱਡੀ Freedom Sale

Published by: ਸ਼ੰਕਰ ਦਾਸ

ਈ-ਕਾਮਰਸ ਪਲੇਟਫਾਰਮ Flipkart 'ਤੇ ਜਲਦ ਹੀ ਵੱਡੀ Freedom Sale ਸ਼ੁਰੂ ਹੋਣ ਜਾ ਰਹੀ ਹੈ। ਇਹ ਸੇਲ 8 ਅਗਸਤ ਤੋਂ ਸਾਰੇ ਗਾਹਕਾਂ ਲਈ ਸ਼ੁਰੂ ਹੋਵੇਗੀ।

Published by: ਸ਼ੰਕਰ ਦਾਸ

ਇਸ Freedom Sale ਦੌਰਾਨ ਕੰਪਨੀ ਨੇ ਸਮਾਰਟਫੋਨਾਂ 'ਤੇ ਮਿਲਣ ਵਾਲੀਆਂ ਖਾਸ ਛੂਟਾਂ ਦੇ ਵੀ ਸੰਕੇਤ ਦਿੱਤੇ ਹਨ।

Published by: ਸ਼ੰਕਰ ਦਾਸ

ਸੇਲ ਦੌਰਾਨ iPhone 15, iPhone 17, iPhone 17 Pro ਅਤੇ iPhone 17 Pro Max ਵਰਗੇ ਮਾਡਲਾਂ 'ਤੇ ਵਧੀਆ ਡਿਸਕਾਊਂਟ ਮਿਲਣ ਦੀ ਉਮੀਦ ਹੈ।

Published by: ਸ਼ੰਕਰ ਦਾਸ

iPhone 17 (256GB) ਨੂੰ ਸੇਲ ਦੌਰਾਨ 80 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਮਿਲੇਗਾ। ਇਸ ਦੀ ਲਾਂਚ ਕੀਮਤ ₹82,900 ਸੀ।

Published by: ਸ਼ੰਕਰ ਦਾਸ

iPhone 17 Pro ਦੀ ਲਿਸਟਿੰਗ ₹1,2X,900 ਦੇ ਪ੍ਰਾਈਸ ਟੈਗ ਨਾਲ ਕੀਤੀ ਗਈ ਹੈ ਅਤੇ ਅੰਤਿਮ ਕੀਮਤ ਸੇਲ ਦੌਰਾਨ ਸਾਹਮਣੇ ਆਵੇਗੀ।

Published by: ਸ਼ੰਕਰ ਦਾਸ

iPhone 16 (128GB) ਨੂੰ ਵੀ ਘੱਟ ਕੀਮਤ 'ਤੇ ਖਰੀਦਿਆ ਜਾ ਸਕੇਗਾ ,ਜਦਕਿ ਇਸ ਦੀ ਪੁਰਾਣੀ ਕੀਮਤ ₹69,999 ਹੈ।

Published by: ਸ਼ੰਕਰ ਦਾਸ

iPhone 15 (128GB) ਵੀ ₹60 ਹਜ਼ਾਰ ਤੋਂ ਘੱਟ ਕੀਮਤ 'ਤੇ ਉਪਲਬਧ ਹੋਵੇਗਾ।

Published by: ਸ਼ੰਕਰ ਦਾਸ

iPhone 17 Pro Max ਵਿੱਚ 6.9 ਇੰਚ ਦਾ Super Retina XDR ਡਿਸਪਲੇ ਦਿੱਤਾ ਗਿਆ ਹੈ।

Published by: ਸ਼ੰਕਰ ਦਾਸ

iPhone 17 Pro Max ਨੂੰ ₹1,49,900 ਵਿੱਚ ਖਰੀਦਿਆ ਜਾ ਸਕੇਗਾ। ਇਸ ਦੇ ਪਿਛਲੇ ਪਾਸੇ ਟ੍ਰਿਪਲ 48MP ਰਿਅਰ ਕੈਮਰਾ ਸੈਟਅੱਪ ਮਿਲੇਗਾ।

Published by: ਸ਼ੰਕਰ ਦਾਸ