ਜਦੋਂ ਵੀ ਤੁਸੀਂ ਕੋਈ ਮੋਬਾਇਲ ਚਾਰਜਰ ਲੈਂਦੇ ਹੋ ਤਾਂ ਨਾਲ ਪਾਵਰਫੁੱਲ ਚਾਰਜਰ ਮਿਲਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹਾ ਕਈ ਵਾਰ ਹੁੰਦਾ ਹੈ ਕਿ ਲੋਕ ਆਪਣੇ ਚਾਰਜਰ ਨੂੰ ਪਲੱਗ ਵਿੱਚ ਲਾ ਕੇ ਤੇ ON ਹੀ ਛੱਡ ਦਿੰਦੇ ਹਨ।

ਉਨ੍ਹਾਂ ਨੂੰ ਲਗਦਾ ਹੈ ਕਿ ਚਾਰਜਨ ਕਿੰਨੀ ਕੁ ਹੀ ਬਿਜਲੀ ਖਪਤ ਕਰ ਲਵੇਗਾ ?

Published by: ਗੁਰਵਿੰਦਰ ਸਿੰਘ

ਆਓ ਦੱਸਦੇ ਹਾਂ ਕਿ ਚਾਰਜਰ ਘੰਟੇ ਵਿੱਚ ਕਿੰਨੀ ਬਿਜਲੀ ਦੀ ਖਪਤ ਕਰਦਾ ਹੈ।

ਇੱਕ ਆਮ ਚਾਰਜਰ ਤਕਰੀਬਨ 5 ਵਾਟ ਬਿਜਲੀ ਦੀ ਵਰਤੋ ਕਰਦਾ ਹੈ।

Published by: ਗੁਰਵਿੰਦਰ ਸਿੰਘ

ਉੱਥੇ ਹੀ ਅੱਜਕੱਲ੍ਹ ਆਉਣ ਵਾਲੇ ਫਾਸਟ ਚਾਰਜਰ ਆਮ ਚਾਰਜਰਾਂ ਨਾਲੋਂ 4 ਗੁਣੀ ਬਿਜਲੀ ਦੀ ਵਰਤੋਂ ਕਰਦੇ ਹਨ।

Published by: ਗੁਰਵਿੰਦਰ ਸਿੰਘ

ਫਾਸਟ ਚਾਰਜਰ ਨਾਲ ਫੋਨ ਚਾਰਜਰ ਕਰਨ ਦੇ ਲਈ ਇੱਕ ਘੰਟੇ ਵਿੱਚ 20 ਤੋਂ 100 ਵਾਟ ਤੱਕ ਬਿਜਲੀ ਦੀ ਵਰਤੋ ਕਰਦਾ ਹੈ।

ਉੱਥੇ ਹੀ ਆਮ ਚਾਰਜਰ ਵਿੱਚ ਜਦੋਂ ਫੋਨ ਚਾਰਜ ਕਰਦੇ ਹਾਂ ਤਾਂ ਮਹੀਨੇ ਵਿੱਚ ਤਰੀਬਨ 0.15 ਯੂਨਿਟ ਦੀ ਖਪਤ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਜਦੋਂਕਿ ਫਾਸਟ ਚਾਰਜਰ ਨਾਲ ਚਾਰਜ ਕਰਨ ਉੱਤੇ 0.60 ਤੋਂ 3 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਇਸ ਹਿਸਾਬ ਨਾਲ ਹਰ ਮਹੀਨੇ ਫਾਸਟ ਚਾਰਜਰ ਨਾਲ 1 ਰੁਪਏ ਤੋਂ 18 ਰੁਪਏ ਤੱਕ ਬਿਜਲੀ ਦਾ ਬਿੱਲ ਵਧੇਗਾ।

Published by: ਗੁਰਵਿੰਦਰ ਸਿੰਘ