ਐਲੋਨ ਮਸਕ ਨੇ ਜਦੋਂ ਤੋਂ ਐਕਸ (ਪੁਰਾਣਾ ਨਾਮ ਟਵਿੱਟਰ) ਦਾ ਚਾਰਜ ਸੰਭਾਲਿਆ ਹੈ, ਉਹਨਾਂ ਨੇ ਆਪਣੇ ਪਲੇਟਫਾਰਮ ਵਿੱਚ ਕਈ ਬਦਲਾਅ ਕੀਤੇ ਹਨ।