ਬੈਟਰੀ ਹੈਲਥ ਚੈੱਕ ਕਰੋ – ਬੈਟਰੀ 80% ਤੋਂ ਘੱਟ ਹੋਣ 'ਤੇ ਬਦਲਵਾਉਣ ਦਾ ਖ਼ਰਚਾ ਆ ਸਕਦਾ ਹੈ।

Published by: ਸ਼ੰਕਰ ਦਾਸ

ਅਸਲੀ ਬਿੱਲ ਜ਼ਰੂਰ ਮੰਗੋ – ਬਿਨਾਂ ਖਰੀਦ ਬਿੱਲ ਦੇ ਫੋਨ ਖਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰੋ।

Published by: ਸ਼ੰਕਰ ਦਾਸ

IMEI ਨੰਬਰ ਮਿਲਾਓ – ਫੋਨ ਅਤੇ ਬਿੱਲ 'ਤੇ ਦਿੱਤੇ ਨੰਬਰ ਦੀ ਜਾਂਚ ਕਰੋ।

Published by: ਸ਼ੰਕਰ ਦਾਸ

Apple ID ਲੌਗ ਆਊਟ ਕਰਵਾਓ – ਪੁਰਾਣੇ ਮਾਲਕ ਦੀ Apple ID ਫੋਨ ਵਿੱਚ ਨਹੀਂ ਹੋਣੀ ਚਾਹੀਦੀ।

Published by: ਸ਼ੰਕਰ ਦਾਸ

Activation Lock ਚੈੱਕ ਕਰੋ – ਫੋਨ ਰੀਸੈੱਟ ਕਰਨ ਤੋਂ ਬਾਅਦ ਨਵੇਂ ਸਿਰੇ ਤੋਂ ਸੈੱਟਅੱਪ ਕਰਕੇ ਦੇਖੋ।

Published by: ਸ਼ੰਕਰ ਦਾਸ

ਸਕ੍ਰੀਨ ਦੀ ਜਾਂਚ ਕਰੋ – ਦੇਖੋ ਕਿ ਸਕ੍ਰੀਨ ਅਸਲੀ ਹੈ ਜਾਂ ਬਦਲੀ ਹੋਈ ਹੈ।

Published by: ਸ਼ੰਕਰ ਦਾਸ

ਕੈਮਰਾ ਅਤੇ Face ID ਚੈੱਕ ਕਰੋ – ਸਾਰੇ ਫੀਚਰ ਵਰਤ ਕੇ ਦੇਖੋ ਕਿ ਉਹ ਠੀਕ ਕੰਮ ਕਰਦੇ ਹਨ ਜਾਂ ਨਹੀਂ।

Published by: ਸ਼ੰਕਰ ਦਾਸ

ਪਾਣੀ ਨਾਲ ਹੋਏ ਨੁਕਸਾਨ ਦੀ ਜਾਂਚ ਕਰੋ – ਫੋਨ ਵਿੱਚ ਨਮੀ ਜਾਂ ਪਾਣੀ ਕਾਰਨ ਖ਼ਰਾਬੀ ਦੇ ਸੰਕੇਤ ਹੋ ਸਕਦੇ ਹਨ।

Published by: ਸ਼ੰਕਰ ਦਾਸ

ਚੋਰੀ ਜਾਂ ਬਲੈਕਲਿਸਟ ਹੋਣ ਦੀ ਜਾਂਚ ਕਰੋ – ਫੋਨ ਦੀ ਮਾਲਕੀ ਅਤੇ IMEI ਸਟੇਟਸ ਦੀ ਪੁਸ਼ਟੀ ਕਰੋ।

Published by: ਸ਼ੰਕਰ ਦਾਸ

ਬਹੁਤ ਸਸਤੇ ਆਫਰ ਤੋਂ ਸਾਵਧਾਨ ਰਹੋ – ਜੇ ਵੇਚਣ ਵਾਲਾ ਬਿੱਲ ਦੇਣ ਜਾਂ ਫੋਨ ਚੈੱਕ ਕਰਵਾਉਣ ਤੋਂ ਮਨ੍ਹਾ ਕਰੇ ਤਾਂ ਸੌਦਾ ਨਾ ਕਰੋ।

Published by: ਸ਼ੰਕਰ ਦਾਸ