TRAI 30-Day Recharge Plan: ਜੇਕਰ ਤੁਸੀਂ ਹਰ ਮਹੀਨੇ ਮੋਬਾਈਲ ਰੀਚਾਰਜ ਕਰਵਾਉਂਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। TRAI ਦੇ ਨਵੇਂ ਖਪਤਕਾਰ ਸੁਰੱਖਿਆ ਢਾਂਚੇ ਦੇ ਤਹਿਤ, ਪ੍ਰੀਪੇਡ ਉਪਭੋਗਤਾਵਾਂ ਕੋਲ ਹੁਣ ਹੋਰ ਰੀਚਾਰਜ ਵਿਕਲਪ ਹੋਣਗੇ।