ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨਾਗਿਨ ਸੀਜ਼ਨ 6 ਵਿੱਚ ਆਈ ਨਜ਼ਰ ।



ਇਸ ਸ਼ੋਅ 'ਚ ਤੇਜਸਵੀ ਪ੍ਰਥਾ ਨਾਂ ਦਾ ਕਿਰਦਾਰ ਨਿਭਾਅ ਰਹੀ ਹੈ।

ਤੇਜਸਵੀ ਨੇ ਸ਼ੋਅ ਦੇ ਸੈੱਟ ਤੋਂ ਕੁਝ ਤਸਵੀਰਾਂ ਕੀਤੀਆਂ ਸ਼ੇਅਰ।

ਉਹ ਬੇਹੱਦ ਖੂਬਸੂਰਤ ਅਤੇ ਸੈਕਸੀ ਲੱਗ ਰਹੀ ਹੈ।



ਤੇਜਸਵੀ ਨੇ ਪਹਿਨੀ ਗਲੋਡਨ ਨਾਗਿਨ ਅਵਤਾਰ ਦੀ ਪੋਸ਼ਾਕ ।

ਤੇਜਸਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ।

ਤੇਜਸਵੀ ਨੇ ਤਸਵੀਰਾਂ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ

ਰੈੱਡ ਗਾਊਨ 'ਚ ਤੇਜਸਵੀ ਦਾ ਲੁੱਕ ਕਾਫੀ ਵਾਇਰਲ ਹੋਇਆ ਸੀ।

ਇਸ ਲੁੱਕ 'ਚ ਉਹ ਬੇਹੱਦ ਸੈਕਸੀ ਅਤੇ ਗਲੈਮਰਸ ਲੱਗ ਰਹੀ ਹੈ।

ਗੋਲਡਨ ਜੈਕੇਟ ਪਹਿਨੀ ਤੇਜਸਵੀ ਦਾ ਦਿਖਾਈ ਦਿੱਤਾ ਬੋਲਡ ਅਵਤਾਰ ।