ਟੀਵੀ ਦੀ ਅਨੁਪਮਾ ਯਾਨੀ ਕਿ ਅਭਿਨੇਤਰੀ ਰੂਪਾਲੀ ਗਾਂਗੁਲੀ, ਉਨ੍ਹਾਂ ਨੇ ਸ਼ੋਅ 'ਅਨੁਪਮਾ' ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਇੱਕ ਖਾਸ ਥਾਂ ਬਣਾਈ ਹੈ।