ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ UPI ਰਾਹੀਂ ਭੁਗਤਾਨ ਕਰਦੇ ਹਨ। ਅਜਿਹਾ ਡਿਜੀਟਲ ਦਾ ਯੁੱਗ ਹੈ ਕਿ ਹੁਣ ਲੋਕਾਂ ਕੋਲ ਕੈਸ਼ ਬਿਲਕੁਲ ਨਹੀਂ ਹੈ। ਭਾਵੇਂ ਰਾਸ਼ਨ ਲੈਣਾ ਹੋਵੇ, ਫਿਲਮ ਦੀਆਂ ਟਿਕਟਾਂ ਬੁੱਕ ਕਰਨੀਆਂ ਹੋਣ, ਖਰੀਦਦਾਰੀ ਕਰਨੀ ਹੋਵੇ ਜਾਂ ਆਟੋ ਰਾਹੀਂ ਕਿਤੇ ਜਾਣਾ ਹੋਵੇ, ਲੋਕ ਹੁਣ ਸਿਰਫ਼ ਡਿਜੀਟਲ ਦਾ ਸਹਾਰਾ ਲੈ ਰਹੇ ਹਨ।