ਕੀ ਤੁਸੀਂ ਦੇਖਿਆ ਹੈ ਕਿ 2000 ਰੁਪਏ ਦੇ ਨੋਟ ਉੱਤੇ ਛਪੀ ਗਾਂਧੀ ਜੀ ਦੀ ਤਸਵੀਰ ਕਿਤਾਬਾਂ ਜਾਂ ਹੋਰ ਪੋਸਟਰਾਂ ਵਿੱਚ ਛਪੀਆਂ ਤਸਵੀਰਾਂ ਨਾਲੋਂ ਵੱਖਰੀ ਹੈ? ਆਓ ਜਾਣਦੇ ਹਾਂ ਕੀ ਹੈ ਇਸ ਤਸਵੀਰ ਦਾ ਇਤਿਹਾਸ।