ਇੰਡੀਅਨ ਪ੍ਰੀਮੀਅਰ ਲੀਗ 2023 ਲਈ ਮਿੰਨੀ ਨਿਲਾਮੀ 23 ਦਸੰਬਰ ਨੂੰ ਕੋਚੀ 'ਚ ਹੋਣੀ ਹੈ। ਇਸ ਨਿਲਾਮੀ 'ਚ ਘਰੇਲੂ ਕ੍ਰਿਕਟ 'ਚ ਚੰਗੀ ਫਾਰਮ 'ਚ ਚੱਲ ਰਹੇ ਕੁਝ ਭਾਰਤੀ ਖਿਡਾਰੀਆਂ 'ਤੇ ਪੈਸੇ ਦੀ ਬਰਸਾਤ ਹੋ ਸਕਦੀ ਹੈ।