ਸਰਗੁਣ ਮਹਿਤਾ ਨੇ ਪੰਜਾਬੀ ਫ਼ਿਲਮਾਂ 'ਚ ਅੰਗਰੇਜ ਫਿਲਮ ਤੋਂ ਕਦਮ ਰਖਿਆ ਸੀ।
ਨੀਰੂ ਬਾਜਵਾ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਉਸ ਨੇ ਟੀਵੀ ਸੀਰੀਅਲ ਤੋਂ ਸ਼ੁਰੂਆਤ ਕੀਤੀ ਸੀ।
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਹੌਟਸਟ ਅਦਾਕਾਰਾਂ 'ਚੋਂ ਇੱਕ ਹੈ।
ਮੈਂਡੀ ਤੱਖੜ ਨੇ ਬੱਬੂ ਮਾਨ ਨਾਲ ਫ਼ਿਲਮਾਂ 'ਚ ਡੈਬਿਊ ਕੀਤਾ ਸੀ।
ਸਿੱਮੀ ਚਾਹਲ ਨੇ ਪੰਜਾਬੀ ਗਾਣਿਆਂ 'ਚ ਫ਼ੀਚਰ ਹੋ ਕੇ ਸ਼ੁਰੂਆਤ ਕੀਤੀ ਸੀ।
ਵਾਮੀਕਾ ਗੱਬੀ ਨੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਹਿੰਦੀ, ਮਲਿਆਲਮ, ਤੇਲਗੂ ਆਦਿ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
ਸਾਰਾ ਗੁਰਪਾਲ ਨੂੰ ਪੰਜਾਬੀ ਗਾਣਿਆਂ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ।
ਸੁਨੰਦਾ ਸ਼ਰਮਾ ਨੇ ਦਿਲਜੀਤ ਨਾਲ ਸੱਜਣ ਸਿੰਘ ਰੰਗਰੂਟ ਤੋਂ ਫ਼ਿਲਮਾਂ 'ਚ ਸ਼ੁਰੂਆਤ ਕੀਤੀ ਸੀ। ਉਹ ਇੱਕ ਸਿੰਗਰ ਹੈ।
ਨਿਮਰਤ ਖਹਿਰਾ ਵੀ ਇੱਕ ਸਿੰਗਰ ਹੈ। ਤੇ ਉਸ ਨੂੰ ਪੰਜਾਬੀਆਂ ਵਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਰੂਪੀ ਗਿੱਲ ਜ਼ਿਆਦਾਤਰ ਪੰਜਾਬੀ ਗਾਣਿਆਂ 'ਚ ਫੀਚਰ ਹੁੰਦੀ ਹੈ।