ਇਸ ਤੋਂ ਤੁਸੀਂ Argentina ਦੇ ਖਤਰੇ ਨੂੰ ਸਮਝ ਸਕਦੇ ਹੋ ਕਿ ਸਿੰਗਾਪੁਰ, ਫਿਜੀ, ਡੈਨਮਾਰਕ, ਆਸਟ੍ਰੇਲੀਆ, ਆਈਸਲੈਂਡ ਅਤੇ ਯੂਕਰੇਨ ਵਰਗੇ ਵੱਡੇ ਦੇਸ਼ਾਂ ਵਿਚ ਇਸ 'ਤੇ ਪਾਬੰਦੀ ਲਾਈ ਗਈ ਹੈ। ਇਸ ਦਾ ਭਾਰ 40 ਤੋਂ 45 ਕਿਲੋਗ੍ਰਾਮ, ਔਸਤਨ ਕੱਦ 24 ਤੋਂ 27 ਇੰਚ ਅਤੇ ਇਨ੍ਹਾਂ ਦਾ ਜੀਵਨ ਕਾਲ 10-12 ਸਾਲ ਦੇ ਵਿਚਕਾਰ ਹੁੰਦਾ ਹੈ।