ਸਾਊਥ ਸਟਾਰ ਪ੍ਰਭਾਸ ਦੀ ਫਿਲਮ 'ਆਦਿਪੁਰਸ਼' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਪਰ ਇਸ ਰਿਪੋਰਟ 'ਚ ਅਸੀਂ ਪ੍ਰਭਾਸ ਦੀ ਨਹੀਂ ਸਗੋਂ ਫਿਲਮ ਦੇ ਉਸ ਕਿਰਦਾਰ ਬਾਰੇ ਗੱਲ ਕਰਾਂਗੇ, ਜਿਸ ਤੋਂ ਬਿਨਾਂ 'ਰਾਮਾਇਣ' ਅਧੂਰੀ ਹੈ।