Sherlyn Chopra Birthday Special: ਅਜਿਹੀਆਂ ਕਈ ਅਭਿਨੇਤਰੀਆਂ ਹਨ ਜੋ ਫਿਲਮਾਂ ਨਾਲੋਂ ਵਿਵਾਦਾਂ ਵਿੱਚ ਜ਼ਿਆਦਾ ਸਰਗਰਮ ਰਹੀਆਂ। ਇਨ੍ਹਾਂ 'ਚੋਂ ਇਕ ਹੈ ਸ਼ਰਲਿਨ ਚੋਪੜਾ ਜੋ ਅਕਸਰ ਆਪਣੇ ਬਿਆਨਾਂ ਨੂੰ ਲੈ ਛਾਈ ਰਹਿੰਦੀ ਹੈ।