Dharmendra First Wife Prakash Kaur: ਧਰਮਿੰਦਰ ਦੇ ਪੋਤੇ ਕਰਨ ਦਿਓਲ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਅਜਿਹੇ 'ਚ ਇਸ ਵਿਆਹ 'ਚ ਧਰਮਿੰਦਰ ਆਪਣੀ ਪਹਿਲੀ ਪਤਨੀ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ।