ਟਾਈਗਰ ਸ਼ਰਾਫ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ

ਟਾਈਗਰ ਸ਼ਰਾਫ ਨੂੰ ਬਚਪਨ ਤੋਂ ਹੀ ਐਕਟਿੰਗ ਦੀ ਬਜਾਏ ਖੇਡਾਂ 'ਚ ਦਿਲਚਸਪੀ ਸੀ

ਇਸੇ ਲਈ ਟਾਈਗਰ ਫੁੱਟਬਾਲਰ ਬਣਨਾ ਚਾਹੁੰਦਾ ਸੀ

ਟਾਈਗਰ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਪਿਤਾ ਸਟਾਰ ਸਨ

ਇਸ ਲਈ ਉਨ੍ਹਾਂ ਦੀ ਤੁਲਨਾ ਹਮੇਸ਼ਾ ਉਨ੍ਹਾਂ ਨਾਲ ਕੀਤੀ ਜਾਵੇਗੀ

ਟਾਈਗਰ ਦਾ ਅਸਲੀ ਨਾਂ ਜੈ ਹੇਮੰਤ ਸ਼ਰਾਫ ਹੈ

ਜੈਕੀ ਸ਼ਰਾਫ ਉਨ੍ਹਾਂ ਨੂੰ ਬਚਪਨ ਤੋਂ ਹੀ ਟਾਈਗਰ ਕਹਿ ਕੇ ਬੁਲਾਉਂਦੇ ਸਨ

ਇਸੇ ਲਈ ਉਨ੍ਹਾਂ ਨੇ ਆਪਣਾ ਸਕ੍ਰੀਨ ਨਾਂ ਟਾਈਗਰ ਰੱਖਿਆ ਹੈ

ਟਾਈਗਰ ਨੇ ਤਾਈਕਵਾਂਡੋ ਵਿੱਚ ਬਲੈਕ ਬੈਲਟ ਵੀ ਹਾਸਿਲ ਕੀਤੀ ਹੈ

ਟਾਈਗਰ ਲੜਾਈ ਦੇ ਨਾਲ-ਨਾਲ ਡਾਂਸ ਦਾ ਵੀ ਮਾਸਟਰ ਹੈ