ਤਮੰਨਾ ਦੇ ਹਰ ਲੁੱਕਸ ਹੁੰਦੇ ਨੇ ਬੇਹੱਦ ਗਲੈਮਰਸ

ਹਰ ਤਸਵੀਰ 'ਚ ਕਹਿਰ ਢਾਹੁੰਦੀ ਹੈ ਤਮੰਨਾ ਭਾਟੀਆ



ਤਮੰਨਾ ਦਾ ਹਰ ਲੁੱਕ ਹੁੰਦਾ ਹੈ ਕਾਤਲਾਨਾ

ਸਾੜੀ 'ਚ ਕਮਾਲ ਲੱਗਦੀ ਹੈ ਸਾਊਥ ਸਟਾਰ

ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਤਮੰਨਾ

ਹਰ ਲੁੱਕ ਨੂੰ ਫੈਨਜ਼ ਦਿੰਦੇ ਨੇ ਖੂਬ ਪਿਆਰ

ਤਮੰਨਾ ਦੇ ਹਰ ਅੰਦਾਜ਼ ਵਾਲੀ ਫੋਟੋ ਨੂੰ ਮਿਲਦੇ ਨੇ ਹਜ਼ਾਰਾਂ ਲਾਈਕਸ

ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ

ਤਸਵੀਰਾਂ 'ਚ ਝਲਕਦਾ ਹੈ ਤਮੰਨਾ ਦਾ ਟੋਂਡ ਫਿਗਰ

ਸਾਊਥ ਦੀਆਂ ਟਾਪ ਅਦਾਕਾਰਾਂ 'ਚੋਂ ਇੱਕ ਹੈ ਤਮੰਨਾ ਭਾਟੀਆ