ਯੇ ਇਸ਼ਕ ਹਾਏ ਫਿਲ ਜਬ ਵੀ ਮੈਟ ਦਾ ਹੈ ਤੇ ਇਸ ਗੀਤ ਲਈ ਸ਼੍ਰੇਆ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ
ਸੁਨ ਰਹਾ ਹੈ ਨਾ ਤੂ (ਆਸ਼ਿਕੀ 2) ਦਾ ਗਾਣਾ ਹੈ। ਇਹ ਮੰਨਣਾ ਪਵੇਗਾ ਕਿ ਇਸ ਗੀਤ ਦੇ ਹਿੱਟ ਹੋਣ ਦਾ ਇੱਕ ਕਾਰਨ ਸ਼੍ਰੇਆ ਦੀ ਆਵਾਜ਼ ਵੀ ਹੈ।
ਪਿਯਾ ਓ ਰੇ ਪੀਆ ਸੌਂਗ ਤੇਰੇ ਨਾਲ ਲਵ ਹੋ ਗਿਆ ਫਿਲਮ ਦਾ ਗੀਤ ਹੈ ਜਿਸ ਨੂੰ ਆਤਿਫ ਤੇ ਸ਼੍ਰੇਆ ਨੇ ਗਾਇਆ ਹੈ
ਪਿਯੂ ਬੋਲੇ ਫਿਲਮ ਪਰਿਣੀਤਾ ਦਾ ਬੇਹਦ ਖੂਬਸੂਰਤ ਗਾਣਾ ਹੈ ਤੇ ਇਹ ਸ਼੍ਰੇਆ ਘੋਸ਼ਾਲ ਦੇ ਸਭ ਤੋਂ ਪਿਆਰੇ ਗੀਤਾਂ ਚੋਂ ਇੱਕ ਹੈ
ਘੂਮਰ ਗਾਣਾ ਰਾਜਸਥਾਨੀ ਹੈ ਜੋ ਸ਼੍ਰੇਆ ਘੋਸ਼ਾਲ ਦੇ ਮਾਸਟਰਪੀਸ ਸੌਂਗਸ ਚੋਂ ਇੱਕ ਹੈ
ਦੀਵਾਨੀ ਮਸਤਾਨੀ, ਫਿਲਮ ਬਾਜੀਰਾਓ ਮਸਤਾਨੀ ਦਾ ਇਹ ਗੀਤ ਜਿੰਨਾ ਖੂਬਸੂਰਤੀ ਨਾਲ ਗਾਇਆ ਗਿਆ ਹੈ, ਓਨਾ ਹੀ ਖੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ।
ਫਿਲਮ ਅਗਨੀਪਥ ਦੇ ਗੀਤ ਚਿਕਨੀ ਚਮੇਲੀ ਵਿੱਚ ਸ਼੍ਰੇਆ ਦੀ ਆਵਾਜ਼ ਵਿੱਚ ਸ਼ਰਾਰਤੀ ਅੰਦਾਜ਼ ਝਲਕਦਾ ਹੈ
ਨਗਾੜਾ ਸੰਗ ਢੋਲ ਗਾਣੇ ਤੋਂ ਬਗੈਰ ਗਰਬਾ ਨਹੀਂ ਹੋ ਸਕਦਾ। ਇਸ ਗੀਤ ਨੂੰ ਸ਼੍ਰੇਆ ਘੋਸ਼ਾਲ ਨੇ ਗੁਜਰਾਤੀ ਟੱਚ ਨਾਲ ਗਾਇਆ