'ਪੰਚਾਇਤ' ਦਾ ਟ੍ਰੇਲਰ ਕਾਫੀ ਹਲਚਲ ਵਾਲਾ ਹੈ।
ਪੰਚਾਇਤ ਦਾ ਦੂਜਾ ਸੀਜ਼ਨ 20 ਮਈ ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗਾ।
ਦੀਪਕ ਕੁਮਾਰ ਮਿਸ਼ਰਾ ਦੁਆਰਾ ਨਿਰਦੇਸ਼ਤ ਇਸ ਪ੍ਰਸਿੱਧ ਕਾਮੇਡੀ ਡਰਾਮਾ ਵੈੱਬ ਸੀਰੀਜ਼ ਵਿੱਚ ਜਤਿੰਦਰ ਕੁਮਾਰ, ਰਘੁਵੀਰ ਯਾਦਵ ਅਤੇ ਨੀਨਾ ਗੁਪਤਾ ਵਰਗੇ ਮਹਾਨ ਕਲਾਕਾਰ ਹਨ।
ਜਿਸ ਨੇ ਪਹਿਲੇ ਸੀਜ਼ਨ 'ਚ ਆਪਣੇ ਪ੍ਰਦਰਸ਼ਨ ਨਾਲ ਦਿਲਾਂ 'ਚ ਜਗ੍ਹਾ ਬਣਾ ਲਈ ਸੀ।