ਸਰਦੀਆਂ 'ਚ Hill Station ਘੁੰਮਣ ਜਾ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਸਰਦੀਆਂ 'ਚ Hill Station ਘੁੰਮਣ ਜਾ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਸਰਦੀਆਂ ਵਿੱਚ ਜ਼ਿਆਦਾਕਰ ਲੋਕ ਹਿਲ ਸਟੇਸ਼ਨ ਘੁੰਮਣ ਅਤੇ ਬਰਫਬਾਰੀ ਦੇਖਣ ਲਈ ਜ਼ਰੂਰ ਜਾਂਦੇ ਹਨ

ਪਰ ਕਈ ਵਾਰ ਸਰਦੀਆਂ ਵਿੱਚ ਟ੍ਰੈਵਲਿੰਗ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਵਿੱਚ ਹਿਲ ਸਟੇਸ਼ਨ ਘੁੰਮਣ ਜਾਓ ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਿਓ

ਸਰਦੀਆਂ ਵਿੱਚ ਹਿਲ ਸਟੇਸ਼ਨ ਘੁੰਮਣ ਜਾਓ ਤਾਂ ਆਪਣੇ ਗਰਮ ਕੱਪੜੇ ਨਾਲ ਜ਼ਰੂਰ ਰੱਖੋ

ਜਿਸ ਵਿੱਚ ਸਵੈਟਰ, ਮਫਲਰ, ਟੋਪੀ, ਜੈਕੇਟ ਤੋਂ ਇਲਾਵਾ ਓਵਰਕੋਟ ਪੈਕ ਕਰਨਾ ਨਾਲ ਭੁੱਲੋ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਹਿਲ ਸਟੇਸ਼ਨ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਹੀ ਆਉਣ-ਜਾਣ ਦੀ ਟਿਕਟ ਬੁੱਕ ਕਰ ਲਓ

ਇਸ ਤੋਂ ਇਲਾਵਾ ਸਰਦੀਆਂ ਵਿੱਚ ਹਿਲ ਸਟੇਸ਼ਨ ਘੁੰਮਣ ਜਾਓ ਤਾਂ ਆਪਣੀ ਡੈਸਟੀਨੇਸ਼ਨ ਦੀ ਮੌਸਮ ਦੀ ਜਾਣਕਾਰੀ ਰੱਖੋ

ਇਸ ਦੇ ਨਾਲ ਹੀ ਜੇਕਰ ਤੁਸੀਂ ਸਰਦੀਆਂ ਵਿੱਚ ਹਿਲ ਸਟੇਸ਼ਨ ਘੁੰਮਣ ਜਾਓ ਤਾਂ ਤੁਸੀਂ ਆਪਣੇ ਨਾਲ ਥਰਮੋਸਟੀਲ ਜ਼ਰੂਰ ਲੈ ਕੇ ਜਾਓ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਹਿਲ ਸਟੇਸ਼ਨ ਜਾਣ ਤੋਂ ਪਹਿਲਾਂ ਫਰਸਟ ਏਡ ਬਾਕਸ ਵਿੱਚ ਬੁਖਾਰ, ਉਲਟੀ, ਸਰਦੀ-ਜ਼ੁਕਾਮ, ਦਰਦ ਆਦਿ ਦੀਆਂ ਦਵਾਈਆਂ ਲੈਕੇ ਜਾਓ

Published by: ਏਬੀਪੀ ਸਾਂਝਾ