World Cup 2023 Final: ਵਿਸ਼ਵ ਕੱਪ 2023 ਦਾ ਫਾਈਨਲ ਮੈਚ ਖਤਮ ਹੋਏ ਦੋ ਦਿਨ ਬੀਤ ਚੁੱਕੇ ਹਨ ਪਰ ਭਾਰਤੀ ਕ੍ਰਿਕਟ ਪ੍ਰਸ਼ੰਸਕ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਟੀਮ ਇੰਡੀਆ ਦੇ ਹੱਥੋਂ ਵਿਸ਼ਵ ਕੱਪ ਟਰਾਫੀ ਨਿਕਲ ਗਈ ਹੈ।