ਫਿਲਮ ਐਨੀਮਲ ਨਾਲ ਲਾਈਮਲਾਈਟ 'ਚ ਆਈ ਤ੍ਰਿਪਤੀ ਡਿਮਰੀ ਨੈਸ਼ਨਲ ਕ੍ਰਸ਼ ਬਣ ਗਈ ਹੈ ਤ੍ਰਿਪਤੀ ਡਿਮਰੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਤ੍ਰਿਪਤੀ ਡਿਮਰੀ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ ਤ੍ਰਿਪਤੀ ਯੈਲੋ ਥਾਈ ਹਾਈ ਸਲਿਟ ਕਟਆਊਟ ਡਿਟੇਲਸ ਗਾਊਨ 'ਚ ਬਹੁਤ ਸੁੰਦਰ ਲੱਗ ਰਹੀ ਹੈ ਤ੍ਰਿਪਤੀ ਡਿਮਰੀ ਵੱਖ-ਵੱਖ ਅੰਦਾਜ਼ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤ੍ਰਿਪਤੀ ਨੇ ਫੋਟੋਆਂ ਨੂੰ ਬਿਨਾਂ ਕਿਸੇ ਕੈਪਸ਼ਨ ਤੇ ਸਿਰਫ ਦੋ ਸਟਾਰ ਇਮੋਜੀਸ ਨਾਲ ਸ਼ੇਅਰ ਕੀਤਾ ਹੈ ਤ੍ਰਿਪਤੀ ਇਨਡੋਰ ਸੈੱਟਅੱਪ 'ਚ ਸਿਜ਼ਲਿੰਗ ਪੋਜ਼ ਦੇ ਕੇ ਪ੍ਰਸ਼ੰਸਕਾਂ ਦਾ ਦਿਨ ਬਣਾਉਂਦੀ ਨਜ਼ਰ ਆ ਰਹੀ ਹੈ ਤਸਵੀਰਾਂ 'ਚ ਤ੍ਰਿਪਤੀ ਡਿਮਰੀ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਤ੍ਰਿਪਤੀ ਡਿਮਰੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਹਜ਼ਾਰਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਸੋਸ਼ਲ ਮੀਡੀਆ 'ਤੇ ਤ੍ਰਿਪਤੀ ਡਿਮਰੀ ਦੀ ਫੈਨ ਫਾਲੋਇੰਗ ਲਗਾਤਾਰ ਵਧਦੀ ਜਾ ਰਹੀ ਹੈ