ਤ੍ਰਿਪਤੀ ਡਿਮਰੀ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ ਲਾਈਮਲਾਈਟ ਚੁਰਾਉਂਦੀ ਹੈ ਤ੍ਰਿਪਤੀ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਮਿੰਟਾਂ 'ਚ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ ਤ੍ਰਿਪਤੀ ਨੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ ਹਾਲ ਹੀ 'ਚ ਉਸ ਨੇ ਆਪਣੀਆਂ ਤਸਵੀਰਾਂ ਅਪਲੋਡ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਤ੍ਰਿਪਤੀ ਡਿਮਰੀ ਨੇ ਰਣਬੀਰ ਕਪੂਰ ਦੀ ਫਿਲਮ ਐਨੀਮਲ ਵਿੱਚ ਭਾਬੀ 2 ਦਾ ਕਿਰਦਾਰ ਨਿਭਾਇਆ ਹੈ ਇਸ ਤੋਂ ਬਾਅਦ ਉਹ ਕਾਫੀ ਚਰਚਿਤ ਹੋ ਗਈ ਤੇ ਉਸਨੇ ਰਣਬੀਰ ਕਪੂਰ ਨਾਲ ਇੰਟੀਮੇਟ ਸੀਨ ਵੀ ਦਿੱਤੇ ਸਨ ਤ੍ਰਿਪਤੀ ਡਿਮਰੀ ਨੇ ਬਹੁਤ ਹੀ ਖੂਬਸੂਰਤ ਬੈਂਗਣੀ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਉਸ ਨੇ ਕੰਨਾਂ 'ਚ ਝੁਮਕੇ ਤੇ ਗਲੋਸੀ ਮੇਕਅੱਪ ਨਾਲ ਆਪਣੇ ਇਸ ਲੁੱਕ ਨੂੰ ਪੂਰਾ ਕੀਤਾ ਹੈ ਤ੍ਰਿਪਤੀ ਡਿਮਰੀ ਨੇ ਡੀਪ ਨੇਕ ਸਲੀਵਲੇਸ ਬਲੈਕ ਕਲਰ ਦਾ ਬਲਾਊਜ਼ ਪਾਇਆ ਹੋਇਆ ਹੈ ਇਨ੍ਹਾਂ ਤਸਵੀਰਾਂ 'ਚ ਤ੍ਰਿਪਤੀ ਡਿਮਰੀ ਆਪਣਾ ਕਲੀਵੇਜ ਫਲਾਂਟ ਕਰਦੀ ਨਜ਼ਰ ਆ ਰਹੀ ਹੈ