ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ

ਜਲਦ ਹੀ ਦੋਵੇਂ ਫਿਲਮ 'ਭੂਲ ਭੁਲਾਇਆ 2' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ

ਕਾਰਤਿਕ ਕਿਆਰਾ ਵੀ ਲੋਕਾਂ ਨੂੰ ਖੁਸ਼ ਕਰਨ ਲਈ ਫਿਲਮ 'ਤੇ ਸਖਤ ਮਿਹਨਤ ਕਰ ਰਹੇ ਹਨ

ਕਿਆਰਾ ਅਡਵਾਨੀ ਅਤੇ ਕਾਰਤਿਕ ਆਰੀਅਨ ਹਰ ਸ਼ੋਅ ਅਤੇ ਇਵੈਂਟਸ 'ਚ ਲਗਾਤਾਰ ਸ਼ਿਰਕਤ ਕਰ ਰਹੇ ਹਨ

ਦੋਵਾਂ ਦੀਆਂ ਸਟਾਈਲਿਸ਼ ਲੁੱਕ 'ਚ ਤਸਵੀਰਾਂ ਸਾਹਮਣੇ ਆ ਰਹੀਆਂ ਹਨ

ਕਾਰਤਿਕ ਨੇ ਲਾਈਟ ਬਲੂ ਕਲਰ ਦੀ ਪ੍ਰਿੰਟਿਡ ਸ਼ਰਟ, ਸਫੇਦ ਪੈਂਟ ਦੇ ਨਾਲ ਬ੍ਰਾਊਨ ਕਲਰ ਦਾ ਬਲੇਜ਼ਰ ਪਾਇਆ ਹੋਇਆ ਹੈ

ਫਿਲਮ 'ਚ ਦੋਵਾਂ ਦੀ ਕੈਮਿਸਟਰੀ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ

ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਇਹ ਫਿਲਮ 20 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ

ਤਸਵੀਰ 'ਚ ਕਾਰਤਿਕ ਪੋਜ਼ ਦਿੰਦੇ ਹੋਏ ਕਾਫੀ ਚੰਗੇ ਲੱਗ ਰਹੇ ਹਨ।