ਅਦਾ ਖਾਨ ਦੀਆਂ ਅਦਾਵਾਂ 'ਤੇ ਤੁਸੀਂ ਵੀ ਮਰ ਮਿਟੋਗੇ


ਸਾੜੀ ਅਦਾ ਖਾਨ ਦੀਆਂ ਅਦਾਵਾਂ ਹਨ ਸਭ ਤੋਂ ਜੁਦਾ

ਅਦਾ ਖਾਨ ਸਿੰਪਲ ਜਿਹੀ ਸਾੜੀ 'ਚ ਵੀ ਕਹਿਰ ਢਾ ਰਹੀ ਹੈ

ਕੰਨਾਂ 'ਚ ਝੁਮਕੇ ਅਤੇ ਮੱਥੇ 'ਤੇ ਬਿੰਦੀ ਲਗਾ ਕੇ ਖੂਬਸੂਰਤ ਦਿਖੀ ਅਦਾ ਖਾਨ

ਅਦਾ ਖਾਨ ਦੀ ਮੁਸਕਾਨ 'ਤੇ ਫਿਦਾ ਹਨ ਫੈਨਜ਼

ਲੁੱਕਸ ਨੇ ਫੈਨਜ਼ ਨੂੰ ਕੀਤਾ ਮਦਹੋਸ਼

ਨਾਗਿਨ ਦੇ ਰੋਲ ਨਾਲ ਅਦਾ ਖਾਨ ਨੂੰ ਮਿਲਿਆ ਫੇਮ

2011 'ਚ ਹਨੀ ਸਿੰਘ ਦੇ ਗਾਣੇ ਅੱਖੀਆਂ ਨੂੰ ਅੱਖੀਆਂ 'ਚ ਫੀਚਰ ਹੋਈ ਸੀ ਅਦਾ

ਫਿਲਮ ਏਕ ਮੁਲਾਕਾਤ 'ਚ ਵੀ ਨਜ਼ਰ ਆ ਚੁੱਕੀ ਹੈ ਅਦਾ ਖਾਨ


ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਦਾ ਖਾਨ