Uorfi Javed Life Story: ਟੀਵੀ ਅਦਾਕਾਰਾ ਉਰਫੀ ਜਾਵੇਦ ਆਪਣੇ ਵਿਲੱਖਣ ਫੈਸ਼ਨ ਸਟੇਟਮੈਂਟ ਅਤੇ ਕੂਲ ਸਟਾਈਲ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਉਰਫੀ ਨੇ ਇਕ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ।
ਦਰਅਸਲ ਉਰਫੀ ਜਾਵੇਦ ਪੁਣੇ ਸ਼ਹਿਰ 'ਚ ਆਪਣੀ ਭੈਣ ਦੇ ਘਰ ਮਿਲਣ ਆਈ ਸੀ। ਇਸ ਬਾਰੇ ਉਰਫੀ ਨੇ ਕਿਹਾ ਕਿ ਪੁਣੇ ਦਾ ਅਨੁਭਵ ਬਹੁਤ ਮਜ਼ੇਦਾਰ ਰਿਹਾ। ਉਰਫੀ ਨੇ ਕਿਹਾ ਕਿ ਮੈਨੂੰ ਦੇਖ ਕੇ ਭੀੜ ਪਾਗਲ ਹੋ ਗਈ। ਇਹ ਇੱਕ ਵੱਖਰੀ ਕਿਸਮ ਦਾ ਅਨੁਭਵ ਸੀ।