ਜੇਕਰ ਤੁਸੀਂ ਵੀ ਚਮੜੀ ਨਾਲ ਜੁੜੀ ਅਜਿਹੀ ਕਿਸੇ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਖਰੋਟ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਅਖਰੋਟ ਦੇ ਤੇਲ 'ਚ ਐਂਟੀਆਕਸੀਡੈਂਟ, ਓਮੇਗਾ-3, ਪ੍ਰੋਟੀਨ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਤੁਹਾਨੂੰ ਬਹੁਤ ਹੀ ਸਾਫ ਅਤੇ ਚਮਕਦਾਰ ਚਮੜੀ ਦੇ ਸਕਦੇ ਹਨ।