ਤਾਜ ਮਹਿਲ ਦੁਨੀਆ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਇਮਾਰਤ ਹੈ
ਮੁਮਤਾਜ ਦੀ ਮੌਤ 14ਵੇਂ ਬੱਚੇ ਦੇ ਜਨਮ ਤੋਂ ਬਾਅਦ ਹੋਈ ਸੀ ।
ਤਾਜਮਹਿਲ ਲੱਕੜੀਆਂ 'ਤੇ ਖੜ੍ਹਾ ਹੈ ਅਤੇ ਇਹਨਾਂ ਲੱਕੜੀਆਂ ਨੂੰ ਨਮੀ ਯਮੁਨਾ ਨਦੀ ਦਿੰਦੀ ਹੈ।
ਤਾਜਮਹਿਲ 42 ਏਕੜ ਜ਼ਮੀਨ 'ਤੇ ਬਣਿਆ ਹੈ।
ਤਾਜਮਹਿਲ ਸਵੇਰੇ ਗੁਲਾਬੀ, ਦਿਨ 'ਚ ਸਫੈਦ ਅਤੇ ਪੂਰਨਮਾਸ਼ੀ ਦੀ ਰਾਤ ਨੂੰ ਸੁਨਹਿਰੀ ਦਿਖਾਈ ਦਿੰਦੀ ਹੈ
ਨਿਰਮਾਣ ਸਮੇਂ ਇਸ ਦੇ ਸਿਖਰ 'ਤੇ ਸੋਨੇ ਦਾ ਕਲਸ਼ ਬਣਵਾਇਆ ਸੀ
ਤਾਜਮਹਿਲ ਕੁਤੁਬ ਮੀਨਾਰ ਤੋਂ ਵੀ 3 ਮੀਟਰ ਉੱਚਾ ਹੈ।
ਉਸ ਸਮੇਂ ਤਾਜਮਹਿਲ ਦੇ ਨਿਰਮਾਣ 'ਤੇ 3.2 ਕਰੋੜ 'ਤੇ ਖਰਚ ਆਇਆ ਸੀ