ਉਰਫੀ ਜਾਵੇਦ ਨੂੰ ਸੋਸ਼ਲ ਮੀਡੀਆ ਸੈਂਸੇਸ਼ਨ ਵਜੋਂ ਜਾਣਿਆ ਜਾਂਦਾ ਹੈ



ਉਰਫੀ ਨੇ ਤਾਜ਼ਾ ਤਸਵੀਰਾਂ 'ਚ ਬਲੈਕ ਡਰੈੱਸ ਪਾਈ ਹੋਈ ਹੈ



ਇਸ ਬਲੈਕ ਡਰੈੱਸ 'ਤੇ ਉਸ ਨੇ ਅਤਰੰਗੀ ਸਟਾਈਲ 'ਚ ਪੇਂਟਿੰਗ ਬਣਵਾਈਆਂ ਹਨ



ਉਰਫੀ ਆਪਣੇ ਅਨੋਖੇ ਫੈਸ਼ਨ ਲਈ ਸੁਰਖੀਆਂ 'ਚ ਬਣੀ ਰਹਿੰਦੀ ਹੈ



ਅਦਾਕਾਰਾ ਅਕਸਰ ਆਪਣੇ ਫੈਸ਼ਨ 'ਤੇ ਪ੍ਰਯੋਗ ਕਰਦੀ ਰਹਿੰਦੀ ਹੈ



ਉਰਫੀ ਆਪਣੇ ਕੱਪੜਿਆਂ ਨੂੰ ਖੁਦ ਸਟਾਈਲ ਕਰਦੀ ਹੈ



ਉਰਫੀ ਦਾ ਹਰ ਲੁੱਕ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ



ਉਰਫੀ ਜਾਵੇਦ ਕਦੇ ਵੀ ਬੋਲਡਨੈੱਸ ਦਿਖਾਉਣ ਤੋਂ ਪਿੱਛੇ ਨਹੀਂ ਹਟੀ



ਉਰਫੀ ਦੇ ਹਰ ਇਕ ਡਰੈੱਸ ਨੇ ਇੰਟਰਨੈੱਟ 'ਤੇ ਤਹਿਲਕਾ ਮਚਾਇਆ ਹੈ



ਉਰਫੀ ਦਾ ਫੈਸ਼ਨ ਸੈਂਸ ਤੁਹਾਨੂੰ ਕਿਵੇਂ ਲੱਗਦਾ ਹੈ?