'ਬਿੱਗ ਬੌਸ ਓਟੀਟੀ' ਫੇਮ ਅਤੇ ਟੀਵੀ ਅਦਾਕਾਰਾ ਉਰਫੀ ਜਾਵੇਦ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ।
ਉਰਫੀ ਜਾਵੇਦ ਇਨ੍ਹੀਂ ਦਿਨੀਂ ਹਾਕੀ ਖਿਡਾਰੀ ਯੁਵਰਾਜ ਵਾਲਮੀਕੀ ਨਾਲ ਹੋਏ ਵਿਵਾਦ ਕਾਰਨ ਸੁਰਖੀਆਂ 'ਚ ਹੈ।
ਅਭਿਨੇਤਰੀ ਨੂੰ ਇਕ ਵਾਰ ਫਿਰ ਤੋਂ ਬੇਹੱਦ ਹੌਟ ਅਵਤਾਰ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਹੈ।