ਜਦੋਂ ਤੋਂ ਪਰਬੀਨ ਬੌਬੀ ਦੀ ਬਾਇਓਪਿਕ 'ਚ ਉਰਵਸ਼ੀ ਰੌਤੇਲਾ ਦੇ ਕੰਮ ਕਰਨ ਦੀ ਖਬਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਹਨ।