ਵਾਣੀ ਕਪੂਰ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ।

ਵਾਣੀ ਆਪਣੇ ਗਲੈਮਰਸ ਅੰਦਾਜ਼ ਲਈ ਛਾਈ ਰਹਿੰਦੀ ਹੈ।

ਵਾਣੀ ਇਨ੍ਹੀਂ ਦਿਨੀਂ ਫਿਲਮ 'ਸ਼ਮਸ਼ੇਰਾ' ਨੂੰ ਲੈ ਕੇ ਛਾਈ ਹੋਈ ਹੈ।

ਕੁਝ ਸਮਾਂ ਪਹਿਲਾਂ ਹੀ ਫਿਲਮ 'ਸ਼ਮਸ਼ੇਰਾ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ।

'ਸ਼ਮਸ਼ੇਰਾ' ਦੇ ਟ੍ਰੇਲਰ 'ਚ ਵਾਣੀ ਦਾ ਜ਼ਬਰਦਸਤ ਰੋਲ ਦੇਖਣ ਨੂੰ ਮਿਲਿਆ।

ਵਾਣੀ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਸਨ।

ਜਿਸ 'ਚ ਉਨ੍ਹਾਂ ਦਾ ਟ੍ਰੈਡਿਸ਼ਨਲ ਅਵਤਾਰ ਨਜ਼ਰ ਆ ਰਿਹਾ ਹੈ।

ਵਾਣੀ ਕਪੂਰ ਬਲੈਕ ਕਲਰ ਦੇ ਸੂਟ 'ਚ ਖੂਬਸੂਰਤ ਲੱਗ ਰਹੀ ਹੈ।

ਬਲੈਕ ਕਲਰ ਦੇ ਸੂਟ 'ਚ ਖੂਬਸੂਰਤ ਲੱਗੀ ਅਦਾਕਾਰਾ

ਵਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।