'ਜੁਗ-ਜੁਗ ਜੀਓ' ਦੇ ਪ੍ਰਮੋਸ਼ਨ ‘ਚ ਵਰੁਣ ਧਵਨ-ਕਿਆਰਾ ਅਡਵਾਨੀ

ਵਰੁਣ ਧਵਨ-ਕਿਆਰਾ ਅਡਵਾਨੀ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਦਾ ਜ਼ੋਰਦਾਰ ਪ੍ਰਚਾਰ ਕਰ ਰਹੇ

ਫਿਲਮ ਦੇ ਪ੍ਰਮੋਸ਼ਨ ਦੌਰਾਨ ਵਰੁਣ-ਕਿਆਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ

ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਰੁਣ ਨਾਲ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ

ਕਿਆਰਾ ਸ਼ਾਰਟ ਚੋਲੀ ਅਤੇ ਲੰਬੀ ਸਕਰਟ 'ਚ ਨਜ਼ਰ ਆ ਰਹੀ, ਜਦੋਂਕਿ ਵਰੁਣ ਦਾ ਕੂਲ ਸਟਾਈਲ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ

ਕਿਆਰਾ ਸ਼ਾਰਟ ਚੋਲੀ ਅਤੇ ਲੰਬੀ ਸਕਰਟ 'ਚ ਨਜ਼ਰ ਆ ਰਹੀ, ਜਦੋਂਕਿ ਵਰੁਣ ਦਾ ਕੂਲ ਸਟਾਈਲ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ

ਖੁੱਲੀ ਕਮੀਜ਼ ਤੇ ਡੈਨਿਮ ਜੀਨਸ ਪਹਿਨੇ, ਵਰੁਣ ਕਾਲੇ ਰੰਗ ਦੇ ਸ਼ੇਡ ਪਹਿਨੇ ਕੂਲ ਮੁਸਕਰਾਹਟ ਦਿੰਦੇ ਹੋਏ ਦਿਖਾਈ ਦੇ ਰਹੇ ਹਨ

ਖੁੱਲੀ ਕਮੀਜ਼ ਤੇ ਡੈਨਿਮ ਜੀਨਸ ਪਹਿਨੇ, ਵਰੁਣ ਕਾਲੇ ਰੰਗ ਦੇ ਸ਼ੇਡ ਪਹਿਨੇ ਕੂਲ ਮੁਸਕਰਾਹਟ ਦਿੰਦੇ ਹੋਏ ਦਿਖਾਈ ਦੇ ਰਹੇ ਹਨ

ਵਰੁਣ ਅਤੇ ਕਿਆਰਾ ਦੀ ਜੋੜੀ ਨੂੰ ਦੇਖ ਕੇ ਫੈਨਸ 'ਜੁਗ-ਜੁਗ ਜੀਓ' ਦੇ ਕੁਮੈਂਟ ਕਰ ਰਹੇ ਹਨ

'ਜੁਗ ਜੁਗ ਜੀਓ' ਇੱਕ ਕਾਮੇਡੀ ਡਰਾਮਾ ਫਿਲਮ ਹੈ, ਜਿਸ 'ਚ ਵਰੁਣ ਤੇ ਕਿਆਰਾ ਪਤੀ-ਪਤਨੀ ਦਾ ਰੋਲ ਪਲੇਅ ਕਰ ਰਹੇ

ਵਰੁਣ ਧਵਨ-ਕਿਆਰਾ ਅਡਵਾਨੀ ਦੀ ਜੋੜੀ ਪਹਿਲਾਂ ਵੀ ਫਿਲਮੀ ਪਰਦੇ 'ਤੇ ਨਜ਼ਰ ਆ ਚੁੱਕੀ ਹੈ

ਵਰੁਣ ਧਵਨ-ਕਿਆਰਾ ਅਡਵਾਨੀ ਦੀ ਜੋੜੀ ਨੂੰ 'ਕਲੰਕ' 'ਚ ਵੀ ਲੋਕਾਂ ਨੇ ਖੂਬ ਪਸੰਦ ਕੀਤਾ

'ਜੁਗ-ਜੁਗ ਜੀਓ' ਦੇ ਟ੍ਰੇਲਰ ਨੇ ਫੈਨਸ ਦਾ ਉਤਸ਼ਾਹ ਵਧਾ ਦਿੱਤਾ ਹੈ ਤੇ ਫਿਲਮ 24 ਜੂਨ ਨੂੰ ਰਿਲੀਜ਼ ਹੋ ਰਹੀ