ਕੈਟਰੀਨਾ ਤੇ ਵਿੱਕੀ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ ਲਾਲ ਜੋੜੇ 'ਚ ਸੱਜੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਬਾਲਾਂ 'ਚ ਗੱਜਰਾ ਤੇ ਹੱਥਾਂ 'ਤੇ ਮਹਿੰਦੀ, ਬੇਹੱਦ ਖੂਬਸੂਰਤ ਦਿਖਾਈ ਦਿੱਤੀ ਕੈਟ ਕੈਟ ਨਾਲ ਵਿੱਕੀ ਕੌਸ਼ਲ ਵੀ ਕਾਫੀ ਹੈਂਡਸਮ ਨਜ਼ਰ ਆਏ ਦੋਨਾਂ ਨੇ ਵਿਆਹ ਦੇ ਜੋੜੇ ਨੂੰ ਕੀਤਾ ਮੈਚ ਸਵਾਈ ਮਾਧੋਪੁਰ 'ਚ ਦੋਨਾਂ ਨੇ ਲਏ ਸੱਤ ਫੇਰੇ ਵਿੱਕੀ ਨੇ ਵਿਆਹ 'ਤੇ ਪਾਈ ਲਾਇਟ ਪਿੰਕ ਸ਼ੇਰਵਾਨੀ ਵਿੰਟੇਜ ਕਾਰ 'ਚ ਬੈਠ, ਬਰਾਤ ਲੈ ਪਹੁੰਚੇ ਸੀ ਵਿੱਕੀ ਕੌਸ਼ਲ ਬਰਾਤੀਆਂ ਨੇ ਪਹਿਨੀ ਜੋਧਪੁਰ ਤੋਂ ਆਈ ਖਾਸ ਪੱਗੜੀ ਦੁਪਹਿਰ 12 ਬਜੇ ਪੂਜਾ ਪਾਠ ਨਾਲ ਵਿਆਹ ਦੀਆਂ ਰੱਸਮਾਂ ਦੀ ਹੋਈ ਸ਼ੁਰੂਆਤ